Sunday, 6 May 2018

पंजाबी फिल्म "कंडे" जिस मे हम भावनाएं, ड्रामा और ऐक्शन सब देखेंगे

पंजाबी फिल्में देखने वाले दर्शक आजकल हर प्रकार की फिल्में देखना पसंद कर रहे हैं फिर वो कॉमेडी से भरपूर हो, ड्रामा हो, एक पारिवारिक फिल्म हो, सच्ची कहानियों पे हो या फिर किसी की ज़िन्दगी पे बनी हो. और आजकल के दौर को देखते हुए वीआरवी प्रोडक्शन ने भी एक कोशिश की और बनायीं पंजाबी फिल्म "कंडे"


जिस मे हम भावनाएं, ड्रामा और ऐक्शन सब देखेंगे।  फिल्म वीआरवी प्रोडक्शन के बैनर के निचे बनी है जिस के प्रोडूसर हैं राकेश शर्मा व् सेह-निर्माता हैं अमरदीप सिंह कुनर, गौरव शर्मा, विशाल शर्मा, आकाश धवन व् गौरव शर्मा (मोंटू). फिल्म का निर्देशन किया है प्रख्यात निर्देशक कवी राज़ ने. इस फिल्म को लिखा है बाज़ ने. जीत रुड़का हैं इस फिल्म के एग्जीक्यूटिव प्रोडूसर.

फिल्म की स्टारकास्ट ने बताया के फिल्म की कहानी के बारे मे तो ज्यादा हम नहीं बता पाएंगे पर ये आश्वासन ज़रूर दे सकते हैं के इस फिल्म मे आप को सब कुछ देखने को मिलेगा जैसे ड्रामा, एक्शन व् भावनाएं और इस फिल्म को आप अपने पुरे परिवार के साथ बैठ के भी देख सकते हैं. इस फिल्म की शूटिंग पंजाब के आसपास के इलाक़े व् चंडीगढ़ मे की गयी है. इस फिल्म मे मुख़्य भूमिकाओं मे हम देखंगे प्रीत बाठ व् कमल विर्क को और साथ मे योगराज सिंह, सुनीता धीर, बी एन शर्मा, बाज़ व् जीत रुड़का को भी हम एहम किरदारों मे देखेंगे.

निर्देशक कवी राज़ ने बताया के ये फिल्म सब का मनोरंजन तो करेगी पर साथ साथ मे समाज की कुछ सच्चाईयों को भी दर्शाएगी।

लीड एक्टर प्रीत बाठ ने भी बताया के ऐसे कांसेप्ट वाली फिल्म कर के वो बहुत अच्छा महसूस कर रहे हैं. एक अलग तरह की फिल्म है ये. इस मे दिखाया गया है के कैसे हमारे नौजवान ग़लत रास्तों पे चल पड़ते हैं. इस किरदार को निभाने के लिए उन्होंने बहुत मेहनत करी है. और इस टीम के साथ काम कर के बहुत अच्छा लगा.

निर्माता राकेश शर्मा व् सेह-निर्माता अमरदीप सिंह कुनर ने बताया के इतने सीनियर कलाकारों के साथ काम कर के बहुत ही अच्छा लगा. उन को इस का कांसेप्ट व् कहानी बहुत हे ज्यादा पसंद आयी व् इस टीम के साथ वे दुबारा काम करना चाहेंगे.

फिल्म को संगीत दिया है गुरमीत सिंह ने. इस के गानों को लिखा है बाज़ ने. इस फिल्म के गीतों को अपनी सुरीली आवाज़ों से नवाज़ा है कँवर ग्रेवाल, नछत्तर गिल, फिरोज़ खान, जसबीर जस्सी, गीता ज़ैलदार, सोनू कक्कड़ व् तर्रनुम मल्लिक ने.

Wednesday, 4 April 2018

ਜੈ ਕਾਰਿਆਂ ਦੀ ਗੂੰਜ 'ਚ ਭਾਈ ਅਮਰਜੀਤ ਸਿੰਘ ਗੁਲਸਨ ਨੂੰ ਕੀਤਾ ਗਿਆ ਸਨਮਾਨਿਤ


  1. ਲੁਧਿਆਣਾ 4 ਅਪ੍ਰੈਲ (ਪਰਮਜੀਤ ਸਿੰਘ ਪੰਮੀ) ਗੁਰੂ ਨਾਨਕ ਸੇਵਾ ਮਿਸ਼ਨ (ਰਜਿ.) ਦੇ ਮੁੱਖ ਸੇਵਾਦਾਰ ਸ. ਸੁਰਿੰਦਰ ਸਿੰਘ ਚੌਹਾਨ ਨੇ ਕਿਹਾ ਕਿ ਸਿੱਖ ਪੰਥ ਦੇ ਮਹਾਨ ਵਿਦਵਾਨ ਤੇ ਕਥਾ ਵਾਚਕ ਭਾਈ ਅਮਰਜੀਤ ਸਿੰਘ ਗਲਸਨ ਕੇਵਲ ਇੱਕ ਵਿਅਕਤੀ ਹੀ ਨਹੀਂ ਬਲਕਿ ਆਪਣੇ ਆਪ ਵਿੱਚ ਇੱਕ ਸੰਸਥਾ ਹਨ, ਜਿਨ੍ਹਾਂ ਨੇ ਆਪਣੀ ਜਿੰਦਗੀ ਦਾ ਲੰਮਾ ਸਮਾਂ ਗੁਰੂ ਸੇਵਾ ਅਤੇ ਸਿੱਖ ਪ੍ਰਚਾਰ ਨੂੰ ਸਮਰਪਿਤ ਕਰਕੇ ਆਪਣੀ ਇੱਕ ਨਿਵੇਕਲੀ ਮਿਸਾਲ ਕਾਇਮ ਕੀਤੀ ਹੈ । ਇੰਗਲੈਂਡ ਤੋਂ ਪੁੱਜੇ ਉਘੇ ਸਿੱਖ ਵਿਦਵਾਨ ਤੇ ਕਥਾ ਵਾਚਕ ਭਾਈ ਅਮਰਜੀਤ ਸਿੰਘ ਗੁਲਸਨ ਦੇ ਸਨਮਾਨ ਹਿੱਤ ਅਯੋਜਿਤ ਕੀਤੇ ਗਏ ਸਮਾਗਮ ਦੌਰਾਨ ਵੱਡੀ ਗਿਣਤੀ ਵਿੱਚ ਇੱਕਤਰ ਹੋਈਆਂ ਪ੍ਰਮੁੱਖ ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਦੇ ਆਗੂਆਂ ਤੇ ਸੰਗਤਾਂ ਨੂੰ ਸੰਬੋਧਨ ਕਰਦਿਆ ਸ. ਸੁਰਿੰਦਰ ਸਿੰਘ ਚੌਹਾਨ ਨੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਰਾਜਾਂ ਖਾਸਕਰ ਵਿਦੇਸ਼ਾ ਵਿੱਚ ਗੁਰਬਾਣੀ ਕਲਾ ਦੇ ਪ੍ਰਚਾਰ ਚਲਾਕੇ ਗੁਰੂ ਨਾਨਕ ਸਾਹਿਬ ਦੀ ਲਗਾਈ ਫੁਲਵਾੜੀ ਨੂੰ ਹੋਰ ਵਧਾਉਣ ਲਈ ਧਰਮ ਪ੍ਰਚਾਰ ਦੇ ਕਾਰਜਾਂ ਵਿੱਚ ਜੁੱਟੇ ਭਾਈ ਅਮਰਜੀਤ ਸਿੰਘ ਗੁਲਸਨ ਵੱਲੋਂ ਸਿੱਖ ਧਰਮ ਦੇ ਉਪਦੇਸ਼ਾਂ ਸਿੱਖਿਆਵਾਂ ਅਤੇ ਸਿਮਰਨ ਵਿਧੀ ਉਪਰ ਲਿਖੀਆ ਖੋਜ ਭਰਪੂਰ ਪੁਸਤਕਾਂ ਸਾਡੇ ਸਾਰਿਆ ਲਈ ਪ੍ਰੇਣਾ ਦਾ ਸਰੋਤ ਹਨ । ਸੋ ਅੱਜ ਅਸੀਂ ਗੁਰੂ ਨਾਨਕ ਸੇਵਾ ਮਿਸ਼ਨ (ਰਜਿ.) ਅਤੇ ਲੰਗਰ ਕਮੇਟੀ ਗੁਰਦੁਆਰਾ ਸ੍ਰੀ ਸਾਹਿਬ ਦੇ ਵੱਲੋਂ ਵੱਡਮੁਲੀਆਂ ਪੰਥਕ ਸੇਵਾਵਾਂ ਬਦਲੇ ਭਾਈ ਅਮਰਜੀਤ ਸਿੰਘ ਗੁਲਸਨ ਨੂੰ ਸਨਮਾਨਿਤ ਕਰਨ ਵਿੱਚ ਮਹਿਸੂਸ ਕਰਦੇ ਹਾਂ । ਇਸ ਦੌਰਾਨ ਸਨਮਾਨ ਸਮਾਗਮ ਅੰਦਰ ਉਚੇਚੇ ਤੌਰ ਤੇ ਪੁੱਜੇ ਜੱਥੇ : ਹਰਪਾਲ ਸਿੰਘ ਜੱਲ੍ਹਾ ਜੂਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਭਾਈ ਅਮਰਜੀਤ ਸਿੰਘ ਗੁਲਸਨ ਵੱਲੋਂ ਕੀਤੇ ਜਾ ਰਹੇ ਧਰਮ ਪ੍ਰਚਾਰ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਜੈ ਕਾਰਿਆ ਦੀ ਗੂੰਜ ਵਿੱਚ ਭਾਈ ਅਮਰਜੀਤ ਸਿੰਘ ਗੁਲਸਨ ਨੂੰ ਸਿਰਪਾਓ, ਦੁਸ਼ਾਲਾ ਅਤੇ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ । ਇਸ ਸਮੇਂ ਉਹਨਾਂ ਦੇ ਨਾਲ ਸ. ਸੁਰਿੰਦਰ ਸਿੰਘ ਚੌਹਾਨ, ਜਸਬੀਰ ਸਿੰਘ ਪੰਜ ਰਤਨ, ਮੈਨੇਜਰ ਸ. ਰੇਸ਼ਮ ਸਿੰਘ, ਸ. ਚਰਨਜੀਤ ਸਿੰਘ, ਸ. ਮਨੋਹਰ ਸਿੰਘ ਮੱਕੜ, ਸ. ਮਹਿੰਦਰ ਸਿੰਘ ਕੰਡਾ, ਭਾਈ ਗਗਨਦੀਪ ਸਿੰਘ, ਸ. ਸੁਰਿੰਦਰਪਾਲ ਸਿੰਘ ਭੁਟਆਣੀ, ਦਰਸਨ ਸਿੰਘ ਚੁੱਘ, ਗਿਆਨੀ ਬਲਵਿੰਦਰ ਸਿੰਘ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ ।